Sunday, August 02, 2026
BREAKING
ਸ਼ਹੀਦ ਊਧਮ ਸਿੰਘ ਦੇ ਬਲਿਦਾਨ ਨੂੰ ਕੀਤਾ ਨਮਨ, ਸੂਰਜਕੁੰਡ ਵਿਦਿਆ ਮੰਦਰ ਵਿੱਚ ਵਿਸ਼ੇਸ਼ ਸਮਾਗਮ ਆਪ ਸਰਕਾਰ ਦੇਸ਼ ਲਈ ਮਹਾਨ ਕੁਰਬਾਨੀਆਂ ਦੇਣ ਵਾਲੇ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿਹਤ ਵਿਭਾਗ ਦਾ ਮੁੱਖ ਉਦੇਸ਼ ਹਰ ਮਰੀਜ਼ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ  ਲਗਾਤਾਰ ਤੀਜੇ ਦਿਨ ਸ਼ੇਅਰ ਬਾਜ਼ਾਰ 'ਚ ਵਾਧਾ : ਸੈਂਸੈਕਸ 166 ਅੰਕ ਚੜ੍ਹਿਆ ਤੇ ਨਿਫਟੀ 24,380 ਦੇ ਪਾਰ ਬੰਦ ਅਮਰੀਕਾ 'ਚ 30 ਭਾਰਤੀ ਟਰੱਕ ਡਰਾਈਵਰ ਗ੍ਰਿਫ਼ਤਾਰ ! MEA ਦਾ ਅਹਿਮ ਬਿਆਨ ਆਇਆ ਸਾਹਮਣੇ ਸੋਨੇ ਦੀ ਖ਼ਰੀਦਦਾਰੀ ਦੀ ਰਫਤਾਰ ਪਈ ਮੱਠੀ, 6 ਫੀਸਦੀ ਘਟੀ ਗੋਲਡ ਡਿਮਾਂਡ, ਇਸ ਕਾਰਨ ਵਿਗਾੜੀ ਖੇਡ ਪ੍ਰਧਾਨਗੀ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ, ਕਿਹਾ-ਪ੍ਰਧਾਨਗੀ ਮੇਰੇ ਲਈ ਕੋਈ ਵੱਡੀ ਚੀਜ਼ ਨਹੀਂ 5,000 ਭਾਰਤੀ ਪ੍ਰਵਾਸੀਆਂ ਨੂੰ ਡਿਪੋਰਟ ਕਰੇਗਾ ਬ੍ਰਿਟੇਨ ! ਬ੍ਰਿਟਿਸ਼ PM ਦਾ ਸਖ਼ਤ ਕਦਮ ਕੈਮਿਸਟਾਂ ਦੀ ਚਿਤਾਵਨੀ: ਪੁਰਾਣੀ ਡਰੱਗ ਪਾਲਿਸੀ ’ਤੇ ਬਗਾਵਤ, ਦੁਕਾਨਾਂ ਬੰਦ ਕਰਨ ਦੀ ਤਿਆਰੀ! ਹਾਈ ਅਲਰਟ 'ਤੇ ਪੰਜਾਬ! ਲੱਗਣਗੇ ਵਾਧੂ ਨਾਕੇ; ਸਾਰੇ ਜ਼ਿਲ੍ਹਿਆਂ ਲਈ ਸਖ਼ਤ ਨਿਰਦੇਸ਼ ਜਾਰੀ

ਪੰਜਾਬ

ਰੋਜਾਨਾ ਦੇ ਸਾਮਾਨ 'ਤੇ ਨਹੀ ਮਿਲ ਰਿਹਾ ਆਮ ਜਨਤਾ ਨੂੰ  ਜੀਐਸਟੀ ਕਟੌਤੀ ਦਾ ਲਾਭ

24 ਸਤੰਬਰ, 2025 04:20 PM

ਨਵਾਸ਼ਹਿਰ (ਮਨੋਰੰਜਨ ਕਾਲੀਆ) : ਸੋਮਵਾਰ ਤੋ ਜੀਐਸਟੀ ਦੀਆ ਨਵੀਆ ਦਰਾ ਲਾਗੂ ਹੋ ਗਈਆ ਹਨ ਪਰ ਛੋਟੇ ਦੁਕਾਨਦਾਰ, ਬਿਸਕੁਟ, ਚਿਪਸ, ਸਾਬਣ ਤੇਲ ਵਰਗੀਆ ਆਈਟਮਾ ਤੇ ਜੀਐਸਟੀ ਵਿੱਚ ਕਟੌਤੀ ਦਾ ਲਾਭ ਗ੍ਰਾਹਕਾ ਨੂੰ  ਨਹੀ ਦੇ ਰਹੇ  | ਉਹ ਇਨਾ ਆਈਟਮਾ ਦੇ ਛਪੇ ਵੱਧ ਤੋ ਵੱਧ ਪ੍ਰਚੂਨ ਮੁੱਲ (ਆਰਐਮਪੀ  ਤੇ ਹੀ ਰੋਜਾਨਾ ਦੀਆ ਵਸਤੂਆ ਦੀ ਵਿਕਰੀ ਕਰ  ਰਹੇ ਹਨ. ਜਿੰਨਾ ਤੇ ਸਰਕਾਰ ਨੇ ਜੀਐਸਟੀ 12 ਫੀਸਦੀ ਤੋ ਘਟਾ ਕੇ ਪੰਜ ਫੀਸਦੀ ਜਾ ਜੀਰੋ ਕਰ ਦਿੱਤੀ ਹੈ | ਜੀਐਸਟੀ ਮਾਹਿਰਾ ਅਨੁਸਾਰ ਇਹ ਸਾਰੀ ਪਰੇਸ਼ਾਨੀ 22 ਸਤੰਬਰ ਤੇ ਬਾਦ ਪੁਰਾਣੀਆ ਦਰਾ  ਮੁਤਾਬਿਕ ਜੀਐਸਟੀ ਰਿਫੰਡ ਨਾ ਮਿਲਣ  ਦੀ ਵਜਾ ਨਾਲ ਹੋ ਰਹੀ ਹੈ | ਹਾਲਾਂਕਿ ਇਸ ਪ੍ਰਕਾਰ ਦੀਆ ਰੋਜਾਨਾ ਦੀਆ ਆਈਟਮਾ ਦੀਆ ਨਿਰਮਾਤਾ ਕੰਪਨੀਆ  ਨੇ ਆਪਣੇ ਡੀਲਰਾ ਤੇ ਛੋਟੇ ਦੁਕਾਨਦਾਰਾ ਨੂੰ  ਸਾਫ ਕਿਹਾ ਕਿ ਕੰਪਨੀ ਉਨਾ ਦੇ ਨੁਕਸਾਨ ਦੀ ਭਰਪਾਈ ਕਰੇਗੀ | ਉਹ 22 ਸਤੰਬਰ ਤੋ ਹੀ ਨਵੀਆ ਦਰਾ ਤੇ ਸਾਮਾਨ ਦੀ ਵਿਕਰੀ ਕਰਨ | ਉਨਾ ਦਾ ਕਹਿਣਾ ਹੈ ਕਿ ਸਰਕਾਰ ਨੇ 22 ਸਤੰਬਰ ਤੋ ਹੀ ਨਵੀਆ ਦਰਾ ਤੇ ਵਿਕਰੀ ਦਾ ਆਦੇਸ਼ ਦਿੱਤਾ ਹੈ | ਇਸਦਾ ਕੋਈ ਬਦਲ ਨਹੀ ਹੈ | ਦੁਕਾਨਦਾਰਾ ਦੇ ਇਸ ਰਵੱਈਏ ਕਾਰਨ ਆਮ ਲੋਕ ਪਰੇਸ਼ਾਨ ਹਨ |  

 ਦੁਕਾਨਾ ਤੇ ਡੀਲਰਾ ਨੂੰ  ਆ ਰਹੀ ਹੈ ਇਹ ਪਰੇਸ਼ਾਨੀ
 ਬਾਜਾਰ ਵਿੱਚ  ਜਿਹੜੀਆ ਪੈਕੇਡ ਆਈਟਮਾ ਵੇਚੀਆ ਜਾਦੀਆ ਹਨ ਉਨਾ ਦੀ ਐਮਆਰਪੀ ਵਿੱਚ ਜੀਐਸਟੀ ਸ਼ਾਮਲ ਹੁੰਦਾ ਹੈ. ਜਿਵੇ 20 ਰੁ ਵਾਲੇ ਐਮਆਰਪੀ ਵਾਲੇ ਚਿਪਸ ਦੀ ਕੀਮਤ ਵਿੱਚ 12 ਫੀਸਦੀ ਜੀਐਸਟੀ ਸ਼ਾਮਲ ਹੁੰਦਾ ਹੈ  |ਨਿਰਮਾਤਾ ਕੰਪਨੀ  ਦੇ ਇਥੋ ਡੀਲਰ ਜਦੋ ਚਿਪਸ ਦਾ ਪੈਕੇਟ ਲੈਦਾ ਹੈ ਤਾਂ ਉਹ ਉਸ ਚਿਪਸ ਤੇ ਲੱਗਣ ਵਾਲਾ 12 ਫੀਸਦੀ  ਜੀਐਸਟੀ ਚੁਕਾ ਕੇ ਉਸ ਨੂੰ  ਵਿਕਰੀ ਲਈ ਲਿਆਉਦਾ ਹੈ | ਡੀਲਰ ਦੁਕਾਨਦਾਰ ਨੂੰ  ਦਿੰਦਾ ਹੈ | ਜਿਹੜਾ 20 ਰੁ  ਵਿੱਚ ਚਿਪਸ ਵੇਚ ਕੇ ਗ੍ਰਾਹਕ ਤੋ 12 ਫੀਸਦੀ ਜੀਐਸਟੀ ਵਸੂਲਦਾ ਹੈ | ਜੀਐਸਟੀ ਪੂਰੀ ਤਰਾ ਗ੍ਰਾਹਕ ਤੋ ਵਸੂਲਿਆ ਜਾਦਾ ਹੈ | ਇਸ ਨਾਲ ਦੁਕਨਦਾਰ ਜਾ ਡੀਲਰ ਦਾ ਕੋਈ ਲੈਣ ਦੇਣ ਨਹੀ ਹੁੰਦਾ |  ਇਨਕਮ ਟੈਕਸ ਤੇ ਜੀਐਸਟੀ  ਦੇ ਵਕੀਲ  ਅਮਿਤ ਸ਼ਰਮਾ   ਕਹਿੰਦੇ ਹਨ ਕਿ ਕਿਉਕਿ ਡੀਲਰ ਤੇ ਦੁਕਾਨਦਾਰ 12 ਫੀਸਦੀ ਦਾ ਜੀਐਸਟੀ ਦੇ ਚੁੱਕਾ ਹੈ ਜੋ ਉਸ 20 ਰੁਪਏ ਦੇ ਐਮਆਰਪੀ ਵਿੱਚ ਸ਼ਾਮਲ ਹੈ | ਇਸ  ਲਈ ਹੁਣ ਜੇਕਰ ਉਹ 20 ਰੁਪਏ ਦੇ ਚਿਪਸ ਦੇ ਪੈਕੇਟ ਨੂੰ  ਘੱਟ ਭਾਅ ਤੇ ਵੇਚਦਾ ਹੈ ਤਾਂ ਉਸ ਨੂੰ  ਘਾਟਾ ਹੋਵੇਗਾ | ਕਿਉਕਿ ਸਰਕਾਰ 22 ਸਤੰਬਰ ਤੋ ਪਹਿਲਾ ਬਣੀਆ ਚੀਜਾ ਤੇ ਪੁਰਾਣੀਆ ਦਰਾ ਨਾਲ ਹੀ ਜੀਐਸਟੀ ਵਸੂਲੇਗੀ. | ਅਮਿਤ ਸ਼ਰਮਾ ਨੇ ਦੱਸਿਆ ਕਿ ਉਪਭੋਗਤਾ ਵਸੂਤਾ ਬਣਾਉਣ ਵਾਲੀਆ ਕੰਪਨੀਆ ਆਪਣੇ ਡੀਲਰਾ ਨੂੰ  ਕਹਿ ਚੁੱਕੀਆ ਹਨ ਕਿ ਉਹ 22 ਸਤੰਬਰ ਤੇ ਗ੍ਰਾਹਕਾ ਨੂੰ  ਨਵੀ ਜੀਐਸਟੀ ਦਰ ਦੇ ਹਿਸਾਬ ਨਾਲ ਵਸਤੂਆ ਦੀ ਵਿਕਰੀ ਕਰਨ ਅਤੇ ਇਸ ਨਾਲ ਕੀਮਤ ਵਿੱਚ ਜਿਹੜਾ ਅੰਤਰ ਆਵੇਗਾ ਉਸ ਦੀ ਭਰਪਾਈ ਨਿਰਮਾਤਾ ਕੰਪਨੀ ਕਰ ਦੇਵੇਗੀ | ਇਹੀ ਭਰੋਸਾ ਏਸੀ, ਕਾਰ, ਸਕੂਟਰ ਤੇ ਬਾਈਕ, ਕੰਪਨੀਆ ਨੇ ਵੀ ਆਪਣੇ ਡੀਲਰਾ ਨੂੰ  ਦਿੱਤਾ ਅਤੇ ਉਹ 22  ਸਤੰਬਰ ਤੋ ਇਨਾ ਆਈਟਾਮਾ ਨੂੰ  ਘੱਟ ਰੇਟ ਤੇ ਵੇਚ ਰਹੇ ਹਨ. ਸਰਕਾਰ ਨੇ ਵੀ ਕੰਪਨੀਆ ਨਾਲ ਮੀਟਿੰਗ ਕਰਨ ਤੋ ਬਾਦ 22 ਸਤੰਬਰ ਤੋ ਨਵੀ ਦਰ ਵਿਕਰੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ |  

 22 ਸਤੰਬਰ ਤੋ ਬਣੇ ਮਾਲ ਤੇ ਹੋਵੇਗੀ ਨਵੀ ਕੀਮਤ
 ਮਾਹਿਰਾ ਮੁਤਾਬਿਕ 22 ਸਤੰਬਰ ਤੋ ਜਿਹੜਾ ਮਾਲ ਫੈਕਟਰੀ ਤੋ ਬਣ ਕੇ ਨਿਕਲੇਗਾ , ਉਸ ਤੇ ਨਵੀਆ ਦਰਾ ਦੇ ਹਿਸਾਬ ਨਾਲ ਐਮਆਰਪੀ ਹੋਵੇਗਾ | ਫਿਰ ਛੋਟੇ ਦੁਕਾਨਦਾਰ ਜਾ ਕੋਈ ਵੀ ਪੁਰਾਣੀਆ ਜੀਐਸਟੀ ਦਰਾ ਦੇ ਹਿਸਾਬ ਨਾਲ ਵਸਤੂਆ ਦੀ ਵਿਕਰੀ ਨਹੀ ਕਰ ਸਕੇਗਾ | ਅਮਿਤ ਸ਼ਰਮਾ ਕਹਿੰਦੇ ਹਨ ਕਿ ਸਾਰੇ ਪ੍ਰਕਾਰ ਦੀਆ ਕੰਪਨੀਆ ਨੂੰ  ਜੀਐਸਟੀ ਦੀਆ ਦਰਾ ਵਿੱਚ ਕਟੌਤੀ ਨਾਲ ਆਉਣ ਵਾਲੇ ਮਹੀਨਿਆ ਵਿੱਚ ਬੰਪਰ ਵਿਕਰੀ ਦੀ ਉਮੀਦ ਹੈ | ਇਸੇ ਵਜਾ ਨਾਲ ਨਿਰਮਾਤਾ ਕੰਪਨੀਆ ਪੁਰਾਣੇ ਮਾਲ ਨੂੰ  ਘੱਟ ਭਾਅ ਤੇ ਵੇਚਣ ਨਾਲ ਹੋਣ ਵਾਲੇ ਘਾਟੇ ਦੀ ਭਰਪਾਈ ਕਰਨ ਲਈ ਤਿਆਰ ਹਨ |

Have something to say? Post your comment

ਅਤੇ ਪੰਜਾਬ ਖਬਰਾਂ

ਸ਼ਹੀਦ ਊਧਮ ਸਿੰਘ ਦੇ ਬਲਿਦਾਨ ਨੂੰ ਕੀਤਾ ਨਮਨ, ਸੂਰਜਕੁੰਡ ਵਿਦਿਆ ਮੰਦਰ ਵਿੱਚ ਵਿਸ਼ੇਸ਼ ਸਮਾਗਮ

ਸ਼ਹੀਦ ਊਧਮ ਸਿੰਘ ਦੇ ਬਲਿਦਾਨ ਨੂੰ ਕੀਤਾ ਨਮਨ, ਸੂਰਜਕੁੰਡ ਵਿਦਿਆ ਮੰਦਰ ਵਿੱਚ ਵਿਸ਼ੇਸ਼ ਸਮਾਗਮ

ਆਪ ਸਰਕਾਰ ਦੇਸ਼ ਲਈ ਮਹਾਨ ਕੁਰਬਾਨੀਆਂ ਦੇਣ ਵਾਲੇ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਆਪ ਸਰਕਾਰ ਦੇਸ਼ ਲਈ ਮਹਾਨ ਕੁਰਬਾਨੀਆਂ ਦੇਣ ਵਾਲੇ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸਿਹਤ ਵਿਭਾਗ ਦਾ ਮੁੱਖ ਉਦੇਸ਼ ਹਰ ਮਰੀਜ਼ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ 

ਸਿਹਤ ਵਿਭਾਗ ਦਾ ਮੁੱਖ ਉਦੇਸ਼ ਹਰ ਮਰੀਜ਼ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ 

ਪ੍ਰਧਾਨਗੀ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ, ਕਿਹਾ-ਪ੍ਰਧਾਨਗੀ ਮੇਰੇ ਲਈ ਕੋਈ ਵੱਡੀ ਚੀਜ਼ ਨਹੀਂ

ਪ੍ਰਧਾਨਗੀ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ, ਕਿਹਾ-ਪ੍ਰਧਾਨਗੀ ਮੇਰੇ ਲਈ ਕੋਈ ਵੱਡੀ ਚੀਜ਼ ਨਹੀਂ

ਕੈਮਿਸਟਾਂ ਦੀ ਚਿਤਾਵਨੀ: ਪੁਰਾਣੀ ਡਰੱਗ ਪਾਲਿਸੀ ’ਤੇ ਬਗਾਵਤ, ਦੁਕਾਨਾਂ ਬੰਦ ਕਰਨ ਦੀ ਤਿਆਰੀ!

ਕੈਮਿਸਟਾਂ ਦੀ ਚਿਤਾਵਨੀ: ਪੁਰਾਣੀ ਡਰੱਗ ਪਾਲਿਸੀ ’ਤੇ ਬਗਾਵਤ, ਦੁਕਾਨਾਂ ਬੰਦ ਕਰਨ ਦੀ ਤਿਆਰੀ!

ਹਾਈ ਅਲਰਟ 'ਤੇ ਪੰਜਾਬ! ਲੱਗਣਗੇ ਵਾਧੂ ਨਾਕੇ; ਸਾਰੇ ਜ਼ਿਲ੍ਹਿਆਂ ਲਈ ਸਖ਼ਤ ਨਿਰਦੇਸ਼ ਜਾਰੀ

ਹਾਈ ਅਲਰਟ 'ਤੇ ਪੰਜਾਬ! ਲੱਗਣਗੇ ਵਾਧੂ ਨਾਕੇ; ਸਾਰੇ ਜ਼ਿਲ੍ਹਿਆਂ ਲਈ ਸਖ਼ਤ ਨਿਰਦੇਸ਼ ਜਾਰੀ

ਪੰਜਾਬ ਦੇ ਸਕੂਲਾਂ ਲਈ ਵੱਡੀ ਖ਼ਬਰ, 31 ਜੁਲਾਈ ਤੱਕ ਆਖਰੀ ਮੌਕਾ

ਪੰਜਾਬ ਦੇ ਸਕੂਲਾਂ ਲਈ ਵੱਡੀ ਖ਼ਬਰ, 31 ਜੁਲਾਈ ਤੱਕ ਆਖਰੀ ਮੌਕਾ

ਅੰਬ ਸਾਹਿਬ ਕਲੋਨੀ ਦੇ ਹੰਝੂ: ਨਸ਼ਿਆਂ ਨੇ ਉਜਾੜੇ ਘਰ, ਪਰਿਵਾਰਾਂ ਨੇ ਇਨਸਾਫ਼ ਲਈ ਲਾਈ ਪੁਕਾਰ

ਅੰਬ ਸਾਹਿਬ ਕਲੋਨੀ ਦੇ ਹੰਝੂ: ਨਸ਼ਿਆਂ ਨੇ ਉਜਾੜੇ ਘਰ, ਪਰਿਵਾਰਾਂ ਨੇ ਇਨਸਾਫ਼ ਲਈ ਲਾਈ ਪੁਕਾਰ

ਕਾਮਨਵੈਲਥ ਗੇਮਜ਼ 2026 'ਚ ਲਵਪ੍ਰੀਤ ਸਿੰਘ ਨੇ ਜਿੱਤਿਆ ਚਾਂਦੀ ਦਾ ਤਗਮਾ, ਪਿੰਡ 'ਚ ਜਸ਼ਨ ਦਾ ਮਾਹੌਲ

ਕਾਮਨਵੈਲਥ ਗੇਮਜ਼ 2026 'ਚ ਲਵਪ੍ਰੀਤ ਸਿੰਘ ਨੇ ਜਿੱਤਿਆ ਚਾਂਦੀ ਦਾ ਤਗਮਾ, ਪਿੰਡ 'ਚ ਜਸ਼ਨ ਦਾ ਮਾਹੌਲ

ਸੜਕ ਹਾਦਸਾ ਪੀੜਤਾਂ ਲਈ ਪੀਐਮ-ਰਾਹਤ ਯੋਜਨਾ ਦਾ ਲਾਭ ਲਿਆ ਜਾਵੇ : ਆਰ.ਟੀ.ਓ.

ਸੜਕ ਹਾਦਸਾ ਪੀੜਤਾਂ ਲਈ ਪੀਐਮ-ਰਾਹਤ ਯੋਜਨਾ ਦਾ ਲਾਭ ਲਿਆ ਜਾਵੇ : ਆਰ.ਟੀ.ਓ.